Ehna Chauni Aa Jassi Gill | Khaira| Avvy Sra
Ehna Chauni Aa | Latest Romantic Song 2020 | Jassi Gill | Sara Gurpal |Khaira| Avvy Sra |Romaana
Punjabi Song Lyrics - Ehna Chauni Aa Jassi Gill | Khaira| Avvy Sra
Song - Ehna Chauni aa
Singer - Jassie Gill
Music - Avvy Sra
Lyrics - Romaana
Video -Arvinder Khaira
Label - Jassi Gill
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂਹੀ ਪਿੱਛੇ ਪਿੱਛੇ ਪਿੱਛੇ ਤੇਰੇ ਆਉਨੀ ਆਂ
ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂ ਹੀ ਪਿੱਛੇ ਪਿੱਛੇ ਪਿੱਛੇ ਤੇਰੇ ਆਉਨੀ ਆਂ
ਵੇ ਮੈਂ ਅੱਲ੍ਹਾ ਤੋਂ ਦੁਆਵਾਂ ਮੰਗਦੀ
ਹਰ ਦਿਨ ਸ਼ੁਰੂ ਹੋਵੇ ਤੇਰੇ ਤੋਂ
ਤੈਨੂੰ ਬੱਸ ਦੂਰ ਨਾ ਕਰੇ
ਚਾਹੇ ਸਭ ਖੋਹ ਲਏ ਮੇਰੇ ਤੋਂ
ਬਾਕੀ ਸਾਰੇ ਰੰਗ ਫਿੱਕੇ-ਫਿੱਕੇ ਲੱਗਦੇ
ਤੈਨੂੰ ਜੋ ਪਸੰਦ ਓਹੀ ਪਾਉਂਨੀ ਆਂ
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂਹੀ ਪਿੱਛੇ ਤੇਰੇ, ਪਿੱਛੇ ਤੇਰੇ ਆਉਨੀ ਆਂ
ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂ ਹੀ ਪਿੱਛੇ ਪਿੱਛੇ ਪਿੱਛੇ ਤੇਰੇ ਆਉਨੀ ਆਂ
ਪਿੱਛੇ ਪਿੱਛੇ ਪਿੱਛੇ ਤੇਰੇ ਆਉਨੀ ਆਂ
ਤੇਰੇ ਸਾਰੇ ਦੁੱਖ ਯਾਰਾ ਮੈਂ ਆਪਣੇ ਸਿਰ 'ਤੇ ਲੈ ਲੂੰ
ਤੂੰ ਕਹੇਂ ਸਾਹ ਨਈ ਲੈਣੇ
ਚੱਲ ਸਾਹਾਂ ਬਿਨ ਵੀ ਰਹਿ ਲੂੰ
ਤੇਰੇ ਸਾਰੇ ਦੁੱਖ ਯਾਰਾ ਮੈਂ ਆਪਣੇ ਸਿਰ 'ਤੇ ਲੈ ਲੂੰ
ਤੂੰ ਕਹੇਂ ਸਾਹ ਨਈ ਲੈਣੇ
ਚੱਲ ਸਾਹਾਂ ਬਿਨ ਵੀ ਰਹਿ ਲੂੰ
ਆਪਣੇ ਲਈ ਕੁੱਝ ਮੰਗਿਆ ਨਈ ਮੈਂ
ਤੇਰੇ ਲਈ ਪੀਰ ਮਨਾਉਨੀ ਆਂ
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂਹੀ ਪਿੱਛੇ ਤੇਰੇ, ਪਿੱਛੇ ਤੇਰੇ ਆਉਨੀ ਆਂ
ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂ ਹੀ ਪਿੱਛੇ ਪਿੱਛੇ ਪਿੱਛੇ ਤੇਰੇ ਆਉਨੀ ਆਂ
ਤੇਰਾ ਚਿਹਰਾ ਐਨਾ ਦੇਖ ਲਿਆ
ਕੋਈ ਹੋਰ ਮੈਨੂੰ ਹੁਣ ਦਿਸਦਾ ਨਈ
ਦਿਲ ਨੂੰ ਕਿੰਨਾ ਸਮਝਾਵਾਂ ਮੈਂ
ਬਿਨ ਤੇਰੇ ਰਹਿਣਾ ਸਿੱਖਦਾ ਨਈ
ਤੇਰਾ ਚਿਹਰਾ ਐਨਾ ਦੇਖ ਲਿਆ
ਕੋਈ ਹੋਰ ਮੈਨੂੰ ਹੁਣ ਦਿਸਦਾ ਨਈ
ਦਿਲ ਨੂੰ ਕਿੰਨਾ ਸਮਝਾਵਾਂ ਮੈਂ
ਬਿਨ ਤੇਰੇ ਰਹਿਣਾ ਸਿੱਖਦਾ ਨਈ
ਹੋ ਜੂ ਰਮਾਣਾ ਇੱਕ ਦਿਨ ਮੇਰਾ
ਏਹੀ ਦਿਲ ਨੂੰ ਸਮਝਾਉਂਨੀ ਆਂ
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂਹੀ ਪਿੱਛੇ ਤੇਰੇ, ਪਿੱਛੇ ਤੇਰੇ ਆਉਨੀ ਆਂ
ਐਨਾ ਤੈਨੂੰ, ਐਨਾ ਤੈਨੂੰ ਚਾਹੁਨੀ ਆਂ
ਤਾਂ ਹੀ ਪਿੱਛੇ ਪਿੱਛੇ ਪਿੱਛੇ ਤੇਰੇ ਆਉਨੀ ਆਂ
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ
ਪਿੱਛੇ ਤੇਰੇ, ਪਿੱਛੇ ਤੇਰੇ
ਵੇ ਮੈਂ ਐਨਾ ਤੈਨੂੰ, ਐਨਾ ਤੈਨੂੰ
ਪਿੱਛੇ ਤੇਰੇ, ਪਿੱਛੇ ਤੇਰੇ
Ve Main Ehna Tainu, Ehna Tainu Chauni Aa
Taanhi Pichhe Pichhe Pichhe Tere Auni Aa
Ehna Tainu, Ehna Tainu Chauni Aa
Taanhi Pichhe Pichhe Pichhe Tere Auni Aa
Ve Main Allah To Duavan Mangdi
Har Din Shuru Hove Tere Ton
Tainu Bas Door Na Kare
Chahe Sab Khole Mere To
Baaki Saare Rang Fikke Fikke Lagde
Tainu Jo Pasand Ohi Pauni Aa
Ve Main Ehna Tainu, Ehna Tainu Chauni Aa
Taanhi Pichhe Tere, Pichhe Tere Auni Aa
Ehna Tainu, Ehna Tainu Chauni Aa
Taanhi Pichhe Pichhe Pichhe Tere Auni Aa
Tere Saare Dukh Yaara Main
Apne Sir Te Lai Loon
Tu Kahe Saah Nahi Laine
Chal Saahan Bin Vi Reh Loon
Tere Saare Dukh Yaara Main
Apne Sir Te Lai Loon
Tu Kahe Saah Nahi Laine
Chal Saahan Bin Vi Reh Loon
Apne Layi Kujh Mangeya Ni
Main Tere Lai Peer Manauni Aa
Ve Main Ehna Tainu, Ehna Tainu Chauni Aa
Taanhi Pichhe Tere, Pichhe Tere Auni Aa
Ehna Tainu, Ehna Tainu Chauni Aa
Taanhi Pichhe Pichhe Pichhe Tere Auni Aa
Tere Chehra Enna Dekh Leya
Koyi Hor Mainu Hunn Dissda Nai
Dil Nu Kinna Samjhawan Main
Bin Tere Rehna Sikhda Nai
Tere Chehra Enna Dekh Leya
Koyi Hor Mainu Hunn Dissda Nai
Dil Nu Kinna Samjhawan Main
Bin Tere Rehna Sikhda Nai
Hoju Romaana Ik Din Mera
Ehi Dil Nu Samjhauni Aa
Ve Main Ehna Tainu, Ehna Tainu Chauni Aa
Taanhi Pichhe Tere, Pichhe Tere Auni Aa
Ehna Tainu, Ehna Tainu Chauni Aa
Taanhi Pichhe Pichhe Pichhe Tere Auni Aa
Ve Main Ehna Tainu, Ehna Tainu
Pichhe Tere, Pichhe Tere
Ve Main Ehna Tainu, Ehna Tainu
Pichhe Tere, Pichhe Tere
No comments: