Laung Laachi Title Song Mannat Noor | Ammy Virk, Neeru Bajwa, Amberdeep
Laung Laachi Title Song Mannat Noor | Ammy Virk, Neeru Bajwa,Amberdeep | Latest Punjabi Movie 2018
Punjabi Song Lyrics - Laung Laachi Title Song Mannat Noor
ਹਾਂ ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆਂ ਗਵਾਚੀ
ਹਾਂ ਵੇ ਤੂੰ ਲੌਂਗ, ਵੇ ਮੈਂ ਲਾਚੀ
ਤੇਰੇ ਪਿੱਛੇ ਆਂ ਗਵਾਚੀ
ਤੇਰੇ ਇਸ਼੍ਕੇ ਨੇ ਮਾਰੀ
ਕੁੜੀ ਕੱਚ ਦੀ ਕਵਾਰੀ
ਤੇਰੇ ਇਸ਼੍ਕੇ ਨੇ ਮਾਰੀ
ਕੁੜੀ ਕੱਚ ਦੀ ਕਵਾਰੀ
ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਹਾਂ ਮੇਰੇ ਸੁਨ੍ਹੇ-ਸੁਨ੍ਹੇ ਪੈਰ
ਤੂੰ ਤਾਂ ਜਾਨਾ ਰਹਿਨੇ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ
ਲੈਦੇ ਝਾਂਜਰਾਂ ਦਾ ਜੋੜਾ
ਹਾਂ, ਮੇਰੇ ਸੁਨ੍ਹੇ-ਸੁਨ੍ਹੇ ਪੈਰ
ਤੂੰ ਤਾਂ ਜਾਨਾ ਰਹਿਨੇ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ
ਲੈਦੇ ਝਾਂਜਰਾਂ ਦਾ ਜੋੜਾ
ਜਿਹੜਾ ਵਿਕਦਾ ਬਾਜ਼ਾਰਾਂ ਵਿਚ ਆਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਹਾਂ ਰੁੱਖੇ ਵਾਲ੍ਹਾਂ ਦੇ ਵੇ ਛੱਲੇ
ਤੇਰੇ ਬਿਨਾਂ…
ਹਾਂ ਰੁੱਖੇ ਵਾਲ੍ਹਾਂ ਦੇ ਵੇ ਛੱਲੇ
ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਂਹਵਾਂ ਵਿਚ ਬਾਂਹਵਾਂ
ਧੂਪਾਂ ਬਣ ਜਾਣ ਛਾਂਵਾਂ
ਹਾਏ, ਰੁੱਖੇ ਵਾਲ੍ਹਾਂ ਦੇ ਵੇ ਛੱਲੇ
ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਂਹਵਾਂ ਵਿਚ ਬਾਂਹਵਾਂ
ਧੂਪਾਂ ਬਣ ਜਾਣ ਛਾਂਵਾਂ
ਤੈਨੂੰ ਲਿਖਿਆ ਹਵਾਵਾਂ 'ਤੇ ਪੈਗਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿਚ ਤੇਰਾ ਨਾਮ ਵੇ ਮੁੰਡਿਆ
No comments: