Tod Da e Dil Ammy Virk Mandy Takhar

 

Tod Da e Dil (Vertical Video) Ammy Virk | Mandy Takhar | Maninder Buttar | Avvy Sra | Arvindr | DM





Punjabi Song Lyrics - Tod Da e Dil (Vertical Video) Ammy Virk

Song - Tod da ae dil
Singer :- Ammy Virk
Lyrics & Composed by :- Maninder Buttar
Music by :- Avvy Sra
Lyrical Video By :- Aman Kalsi
Label :- Desi melodies

ਮੈਨੂੰ ਦੇਇਓ ਨਾ ਵਫ਼ਾਵਾਂ 
ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ

ਮੈਨੂੰ ਦੇਇਓ ਨਾ ਵਫ਼ਾਵਾਂ 
ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਏ

ਜਿਹੜਾ ਦਿੱਲ ਤੋਂ ਨਿਭਾਵੇ ਓਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿੱਲ ਓਹੀ ਯਾਦ ਹੁੰਦਾ ਏ

ਜਿਹੜਾ ਦਿੱਲ ਤੋਂ ਨਿਭਾਵੇ ਓਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿੱਲ ਓਹੀ ਯਾਦ ਹੁੰਦਾ ਏ
ਯਾਦ ਹੁੰਦਾ ਏ

ਕਿੱਥੇ ਨਿਗਾਹਾਂ
ਕਿੱਥੇ ਨਿਸ਼ਾਨੇ ਸੀ
ਗੱਲਾਂ ਸੀ ਸੱਚੀਆਂ ਜਾਂ ਲਾਏ ਬਹਾਨੇ ਸੀ
ਲਾਏ ਬਹਾਨੇ ਸੀ

ਦੁਨੀਆਂ ਦੀਆਂ ਗੱਲਾਂ ਸਮਝੀਂ ਮੇਰੇ ਆਈਆਂ ਨਾ
ਉੱਚਿਆਂ ਦੇ ਨਾਲ ਅਸੀਂ ਲਾਏ ਯਾਰਾਨੇ ਸੀ
ਉੱਚਿਆਂ ਦੇ ਨਾਲ ਅਸੀਂ ਲਾਏ ਯਾਰਾਨੇ ਸੀ

ਇੱਥੇ ਸਾਰਿਆਂ ਦੀ ਗੱਲ ਜਿਸਮਾਂ 'ਤੇ ਰੁੱਕੀ ਐ
ਰੂਹਾਂ ਵਾਲਾ ਪਿਆਰ ਬਰਬਾਦ ਹੁੰਦਾ ਏ

ਜਿਹੜਾ ਦਿੱਲ ਤੋਂ ਨਿਭਾਵੇ ਓਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿੱਲ ਓਹੀ ਯਾਦ ਹੁੰਦਾ ਏ

Mainu Deo Na Wafavaan
Mainu Dhokha De Do
Dhokhe Vich Bada Hi Swaad Hunda Ae

Mainu Deo Na Wafavaan
Mainu Dhokha De Do
Dhokhe Vich Bada Hi Swaad Hunda Ae

Jehda Dil Ton Nibhaave
Ohnu Puchhe Koi Na
Jehda Tod Da E Dil
Ohi Yaad Hunda Ae

Jehda Dil Ton Nibhaave
Ohnu Puchhe Koi Na
Jehda Todda Ae Dil
Ohi Yaad Hunda Ae
(Yaad Hunda Ae..)

Aa Aa..

Kithe Nighaahan Kithe Nishaane Si
Gallan Si Sachiyan Ya Laaye Bahaane Si
(Laaye Bahaane Si)

Duniya Diyan Gallan Samjhi Meri Aaiyan Na
Ucheyaan De Naal Assi Laaye Yaraane Si
(Ucheyaan De Naal Assi Laaye Yaraane Si)

Aithe Saareya De Gal Jismaan Te Ruki Ae
Roohaan Waala Pyaar Barbaad Hunda Ae

Aa Aa..

Jehda Dil Ton Nibhaave
Ohnu Puchhe Koi Na
Jehda Tod'da Ae Dil
Ohi Yaad Hunda Ae


No comments:

Powered by Blogger.