Sun Dilliye : Rajvir Jawanda | Dee Cee | Sky Digital | New Punjabi Song 2020 | Rajvir Jawanda
Sun Dilliye : Rajvir Jawanda | Dee Cee | Sky Digital | New Punjabi Song 2020 | Rajvir Jawanda
Punjabi Songs Lyrics - Sun Dilliye : Rajvir Jawanda | Dee Cee
Song – Sun Dilliye
Singer - Rajvir Jawanda
Music – Dee Cee
Lyrics - Saab Pangota
Label - Rajvir Jawanda
ਤੈਨੂੰ ਦੱਸ ਕੇ ਆਏ ਆ ਹੋਜਾ ਕਾਇਮ ਨੀ
ਤੇਰੇ ਕੱਢ ਕੇ ਕੇ ਜਾਵਾਂਗੇ ਸਾਰੇ ਵਹਿਮ ਨੀ (x2)
ਤੇਰੇ ਮਨ ਚ ਨਾ ਰਹਿ ਜੇ ਕੋਈ ਛੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਤੇਰੀ ਹਿੱਕ ਉੱਤੇ ਧਰ ਦਿੱਤਾ ਪੈਰ ਨੀ
ਕਿਸੇ ਗੱਲ ਨਾਲ ਮੁੜੂਗੀ ਸਾਡੀ ਲਹਿਰ ਨੀ
ਤੇਰੀ ਹਿੱਕ ਉੱਤੇ ਧਰ ਦਿੱਤਾ ਪੈਰ ਨੀ
ਕਿਸੇ ਗੱਲ ਨਾਲ ਮੁੜੂਗੀ ਸਾਡੀ ਲਹਿਰ ਨੀ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਅਸੀਂ ਸੋਚਿਆ ਸੀ ਆਜੇਗੀ ਤੂੰ ਬਾਜ ਨੀ
ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨੀ
ਅਸੀਂ ਸੋਚਿਆ ਸੀ ਆਜੇਗੀ ਤੂੰ ਬਾਜ ਨੀ
ਪਰ ਸੁਣੀ ਨਾ ਕਿਸਾਨਾਂ ਦੀ ਆਵਾਜ਼ ਨੀ
ਪੈ ਗਿਆ ਮਰਦਿਆਂ ਨੂੰ ਚੱਬਣਾ ਐ ਅੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਆਉਂਦੇ ਹਜੇ ਵੀ 84 ਵਾਲੇ ਖਾਬ ਨੀ
ਤੇਰੇ ਪਹਿਲਾ ਵੀ ਚੁਕਾ ਕੇ ਜਾਣੇ ਹਿਸਾਬ ਨੀ
ਆਉਂਦੇ ਹਜੇ ਵੀ 84 ਵਾਲੇ ਖਾਬ ਨੀ
ਤੇਰੇ ਪਹਿਲਾ ਵੀ ਚੁਕਾ ਕੇ ਜਾਣੇ ਹਿਸਾਬ ਨੀ
ਤੇਰੇ ਸਹਿ ਕੇ ਗਏ ਆ ਜ਼ੁਲਮ ਅਸੀਂ ਅੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਤੂੰ ਤਾ ਦਿਲੀਏ ਔਕਾਤ ਵਿੱਚ ਰਹੇਂਗੀ
ਮਾੜਾ ਵੈਰ ਆ ਪੰਜਾਬੀਆਂ ਦਾ ਕਹੇਂਗੀ
ਤੂੰ ਤਾ ਦਿਲੀਏ ਔਕਾਤ ਵਿੱਚ ਰਹੇਂਗੀ
ਮਾੜਾ ਵੈਰ ਆ ਪੰਜਾਬੀਆਂ ਦਾ ਕਹੇਂਗੀ
ਇਹ ਤਾ ਘਰਾ ਚ ਵੀ ਲੇਂਦੇ ਨੱਪ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
ਮੁੜਾਂਗੇ ਪੰਜਾਬ ਅਸੀਂ ਹੱਕ ਦਿਲੀਏ
ਲੈ ਕੇ ਮੁੜਾਂਗੇ
Tainu Das Ke Aye A Hoja Kaim Ni
Tere Kadh Ke Jawange Sare Veham Ni
Tere Mann Ch Na Reh Je Koi Chhak Delliye
Le Ke Murga Ge
Murha Ge Punjab Asi Hakk Delliye (X2)
Le Ke Murha Ge
Teri Hikk Utte Dhar Dita Per Ni
Kise Gal Naal Murhogi Sadi Lehar Ni
Teri Hikk Utte Dhar Dita Per Ni
Kise Gal Naal Murhogi Sadi Lehar Ni
Tere Barrier Aye Asi Tapp Delliye
Le Ke Murha Ge
Murha Ge Punjab Asi Hakk Delliye (X2)
Le Ke Murha Ge
Asi Sochya C Ajengi Tu Baaj Ni
Asi Sochya C Ajengi Tu Baaj Ni
Par Suni Na Kisan Di Awaaz Ni
Asi Sochya C Ajengi Tu Baaj Ni
Par Suni Na Kisan Di Awaaz Ni
Pe Gaya Mardya Nu Chabna Ae Akk Delliye
Le Ke Murha Ge
Murha Ge Punjab Asi Hakk Delliye (X2)
Le Ke Murha Ge
Aunde Haje Vi 84 Wale Khab Ni
Tere Pehhle Vi Chuka Ke Jaane Hisab Ni
Aunde Haje Vi 84 Wale Khab Ni
Tere Pehhle Vi Chuka Ke Jaane Hisab Ni
Tere Seh Ke Zulam Gaye Akk Delliye
Le Ke Murha Ge
Murha Ge Punjab Asi Hakk Delliye (X2)
Le Ke Murha Ge
Tu Ta Delliye Aukaat Vich Rahengi
Marha Vair A Punjabiyan Da Kahengi
Tu Ta Delliye Aukaat Vich Rahengi
Marha Vair A Punjabiyan Da Kahengi
Eh Ta Ghara Ch Vi Lende Akke Napp Delliye
Le Ke Murha Ge
Murha Ge Punjab Asi Hakk Delliye (X2)
Le Ke Murha Ge
👌👌
ReplyDeleteNice..
ReplyDelete