Proud To Be A Farmer | Kanwar Grewal | Rajvir Jawanda | Kamal Khan |KV Singh | New Punjabi Song 2021
Proud To Be A Farmer | Kanwar Grewal | Rajvir Jawanda | Kamal Khan |KV Singh | New Punjabi Song 2021
Punjabi Songs Lyrics - Proud To Be A Farmer | Kanwar Grewal | Rajvir Jawanda | Kamal Khan
Song- PROUD TO BE A FARMER
Singers- Kanwar Grewal Rajvir Jawanda Kamal Khan
Lyrics- Jaggi Sanghera
Music- KV Singh
Video- Kanwar Grewal
Label- Black Point Music
ਵਾਹਿਗਰੂ ਜੀ ਕਾ ਖ਼ਾਲਸਾ ,
ਵਾਹਿਗੁਰੂ ਜੀ ਕੀ ਫ਼ਤਹਿ ,
ਸਾਧ ਸੰਗਤ ਜੀ ਦਿਲੀ ਨੂੰ ਜਾਨ ਵਾਲਿਆਂ ,
ਟਰਾਲੀਆਂ ਬਿਲਕੁਲ ਤਿਆਰ ਵਰ
ਤਿਆਰ ਖੜਿਆ ਨੇ ,
ਜੇ ਕਿਸੇ ਨੇ ਮਾਈ ਭਾਈ ਨੇ ਜਾਣਾ ਹੋਵੇ ,
ਗੁਰੂਦਵਾਰਾ ਸਾਹਿਬ ਦੇ ਗੇਟ ਦੇ ਸਾਮਣੇ ,
ਆਉਂਣ ਦੀ ਕਿਰਪਾਲਤਾ ਕਰੇ ਜੀ ,
ਹੋ ਪਿੰਡੋ ਪਿੰਡੀ ਲੋਸਮਿੰਟਾ ਹੋਣ ਭਾਰੀਆਂ ,
ਰਾਜਧਾਨੀ ਸਾਡੀ ਕਰ ਗਈ ਗਦਾਰੀਆਂ ,
ਬੁੱਲ੍ਹੇ ਹਵਾ ਵਾਲੇ ਬਣ ਕੇ ਤੂਫ਼ਾਨ ਚੱਲ ਪਏ ,
ਹਾਂ ਦਿਲੀ ਵੱਲ ਦੇਸ਼ ਦੇ ਕਿਸਾਨ ਚੱਲ ਪਏ , ਹੋ
ਬਾਬਿਆਂ ਦੇ ਨਾਲ ਨੌਜਵਾਨ ਚਲ
ਪਏ , ਹੋ ਦਿਲੀ ਵੱਲ ਦੇਸ਼ ਦੇ ਕਿਸਾਨ ਚੱਲ ਪਏ ,
ਹੋ ਬਾਡਰਾਂ ਤੇ ਪੁੱਤ ਖੇਤਾਂ ਦੇ ,
ਕਿਤੇ ਪਿੰਡ ਹੀ ਵਸਾ ਨਾ ਲੈਣ ਨਿ ,
ਛੇਤੀ ਮੋੜ ਦੇ ਪਤੰਦਰਾ ਨੂੰ ,
ਕਿੱਤੇ ਪਕੇ ਘਰ ਪਾ ਨਾ ਲੈਣ ਨਿ ,
ਜੇ ਕੋਈ ਹੈਗਾ ਏ ਭੁਲੇਖਾ ਕੱਢ ਲੈ ,
ਇਨਾ ਪਕੇ ਤੰਬੂ ਲਏ ਹੋਏ ਨੇ … ,
ਓ ਖਾਲੀ ਜਾਣੇ ਨਾ ਪ੍ਰਾਉਣੇ ਦਿੱਲੀਏ ,
ਜੇਹੜੇ ਹੱਕ ਲੈਣ ਆਏ ਹੋਏ ਨੇ ,
ਖਾਲੀ ਜਾਣੇ ਨਾ ਪ੍ਰਾਉਣੇ ਦਿੱਲੀਏ ,
ਜੇਹੜੇ ਹੱਕ ਲੈਣ ਆਏ ਹੋਏ ਨੇ … ,
ਹੋ ਜੇ ਬਿੱਲ ਰੱਦ ਨਾ ਹੋਏ ਜਿਉਂਦੇ ਮੋਜਾਗੇ ,
ਆਪਣੇ ਖੇਤਾਂ ਵਿਚ ਹੀ ਨੌਕਰ ਹੋਜਾ ਗਏ ,
ਹਾਂ ਆਪਣੇ ਖੇਤਾਂ ਵਿਚ ਹੀ ਨੌਕਰ ਹੋਜਾ ਗਏ ,
ਕਰਨੀ ਪਉ ਗੁਲਾਮੀ ਚੁੱਪ ਕਰ ਬੈ ਗਏ ਜੇ ,
ਕੱਖ ਨਿ ਪੱਲੇ ਰਹਿਣਾ ਜ਼ਮੀਨਾਂ ਲੈ ਗਏ ਜੇ ,
ਕੱਖ ਨਿ ਪੱਲੇ ਰਹਿਣਾ ਜ਼ਮੀਨਾਂ ਲੈ ਗਏ ਜੇ ,
ਹੋ ਬਾਬੇ ਨਾਨਕ ਜੀ ਦੇ ਨਾਂਅ ਤੇ ,
ਚਲਦੇ ਲੰਗਰ ਨਿ ਥਾਂ ਥਾਂ ਤੇ ,
ਸਿੰਘ ਆਉਂਦੇ ਵਾਰਾ ਗਾਉਂਦੇ ,
ਆਉਂਦੇ ਨਾਲ ਜੈਕਾਰੇ ਲਾਉਂਦੇ ,
ਓ ਏਹ ਅੱਗ ਤੋਂ ਤਤੇ ਨੇਂ … ,
ਏਹ ਅੱਗ ਤੋਂ ਤਤੇ ਨੇਂ … ,
ਹੋ ਇਨਾ ਮੂਰੇ ਕਿ ਨੇ ਪਾਲੇ ,
ਮੈਂ ਕਿਹਾ ਤੇਰੀ ਹਿੱਕ ਤੇ ਨੱਚਦੇ ਨੇ ,
ਦਿੱਲੀਏ ਵੇਖ ਟਰਾਲੀਆਂ ਵਾਲੇ ,
ਤੇਰੀ ਹਿੱਕ ਤੇ ਨੱਚਦੇ ਨੇ ,
ਮੈਂ ਕਿਹਾ ਵੇਖ ਘੋੜੀਆਂ ਵਾਲੇ ,
ਹੋ … ,
ਓਨਾ ਸੱਚ ਦੇ ਮੁਰੀਦਾਂ ਨੂੰ ਜੀ ,
ਓਨਾ ਸੱਚ ਦੇ ਮੁਰੀਦਾਂ ਨੂੰ … ,
ਹੱਕਾਂ ਲਈ ਜੋ ਜਾਨ ਦੇ ਗਏ … ,
ਪ੍ਰਣਾਮ ਸ਼ਹੀਦਾਂ ਨੂੰ ਜੀ ,
ਪ੍ਰਣਾਮ ਸ਼ਹੀਦਾਂ … ਨੂੰ … ,
ਦੇਖ ਸੜਕਾਂ ਵਿਚਾਲੇ ਫੁੱਟਪਾਥਾਂ ਨੂੰ ,
ਇਹ ਫਿਰਦੇ ਬਣਾਈ ਕਿਵੇਂ ਡੰਡੀਆਂ ,
ਇਹ ਕਾਫ਼ੀ ਆ ਸਗੇੜੇ ਪਿੰਡ ਵਾਲਿਆਂ ,
ਜਿੰਨਾ ਹੱਥ ਹਥਿਆਰਾਂ ਜੇਹੀਆਂ ਝੰਡੀਆਂ ,
ਸਾਡੇ ਬਾਬੇ ਬੈਠੇ 80 – 80 ਸਾਲ ਦੇ … ,
ਬਾਬੇ ਬੈਠੇ 80 – 80 ਸਾਲ ਦੇ ,
ਨਵੀਂ ਪੀੜ੍ਹੀ ਵਿੱਚ ਭਰਦੇ ਜਨੂੰਨ ਨੂੰ ,
ਸਾਡੀ ਕੌਮ ਕਦੇ ਜ਼ੁਲਮ ਨਿ ਝੱਲਦੀ , ਇਹ
ਬਖਸ ਮਿਲੀ ਆ ਸਾਡੇ ਖੂਨ
ਨੂੰ , ਇਹ ਬਖਸ ਮਿਲੀ ਆ ਸਾਡੇ ਖੂਨ ਨੂੰ ,
ਇਹ ਬਖਸ ਮਿਲੀ ਆ ਸਾਡੇ ਖੂਨ ,
ਨੂੰ …. ਨੂੰ … ਹੋ …. ,
ਇਥੇ ਅੱਲਾ ਅੱਲਾ ਹੁੰਦੀ
ਏ , ਇਥੇ
ਰਾਮ ਰਾਮ ਵੀ ਕਰਦੇ
ਨੇ , ਇਥੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ,
ਹਰ ਕੌਮ ਦੇ ਲੋਕ ਵਿਚਰਦੇ ਨੇ ,
ਸਾਨੂੰ ਵੱਖ ਵੱਖ ਕਹਿ ਕੇ ਵੰਡੋ ਨਾ ,
ਸਾਨੂੰ ਵੱਖ ਵੱਖ ਕਹਿ ਕੇ ਵੰਡੋ ਨਾ ,
ਸੱਭ ਇਕ ਹਾਂ ਅਸੀ ਵਿਚਾਰਾ ਤੋਂ ,
ਸਾਡਾ ਦਿਲੀ ਨਾਲ ਕੋਈ ਵੈਰ ਨਹੀਂ ,
ਅਸੀ ਔਖੇ ਆ ਸਰਕਾਰਾਂ ਤੋਂ ,
ਔਖੇ ਆ ਸਰਕਾਰਾਂ ਤੋਂ ,
ਭਾਈ ਔਖੇ ਆ ਸਰਕਾਰਾਂ ਤੋਂ … ।
Awesome song
ReplyDeleteSome enemy of improvement people feel the farmers OWE them the land to utilize and see uninhibitedly and without obligation. I see that constantly. undefined
ReplyDeleteA few farmers, numerous farmers auctions off parts or whole ranches to remain above water. I've seen 686 sections of land of rich stream bed, Europa-Road kombájn szállítás
ReplyDelete