Khaadku Himmat Sandhu & Khushbaaz | Latest Punjabi Song 2021

Khaadku  Himmat Sandhu & Khushbaaz | Latest Punjabi Song 2021




Song - Khaadku

Singer - Himmat Sandhu & Khusbaaz

Music - Hammy Mangat

Lyrics - Cheena Sanduar

Label - Himmat Sandhu Music



ਬਾਗੀ ਸੀ ਬਾਬਾ ਨਾਨਕ  ਗੁਰੂ ਗੋਬਿੰਦ ਸਿੰਘ ਸੀ ਬਾਗੀ 

ਬਾਗੀ ਹੋ ਬੰਦਾ ਹੋਇਆ ਪਹਿਲਾ ਸੀ ਸਾਧ ਬੈਰਾਗੀ 

ਲੰਬੀ ਆ ਲਿਸਟ ਨੀ ਦਿੱਲੀਏ ਜੰਮਿਆ ਹਰ ਦੌਰ ਚ ਬਾਗੀ 

47 ਵਿੱਚ ਬਾਗੀ ਫੇਰ 84 ਚ ਬਾਗੀ ਸਾਡੀਆਂ ਰਗਾਂ ਚ ਵੀ ਤਾ ਇਹਨਾਂ ਦਾ ਲਹੂ 

ਸਾਨੂੰ ਦਿਕਤ  ਨੀ ਕੋਈ ਜੇ ਕੋਈ ਖਾੜਕੂ ਕਾਹੂ 

ਅਸੀਂ ਕਰਾਂਗੇ proud ਜੇ ਕੋਈ ਖਾੜਕੂ ਕਾਹੂ 

ਸਾਨੂੰ ਦਿਕਤ ਨੀ ਕੋਈ 


ਊਧਮ ਸਿੰਘ ਬਾਗੀ ਬਣਿਆ ਗੋਰੀ ਸਰਕਾਰ   ਵੇਲੇ 

2 ਜੋਧੇ ਬਾਗੀ ਹੋ ਗਏ ਪਾਪਨ ਮੁਟਿਆਰ ਵੇਲੇ 

ਮਾਰਲਿਆ ਡਾਕਾ ਬੇਹੜ੍ਹਾ ਗਿਨੀ ਬੁੱਕ ਦੇ ਵਿੱਚ ਛੱਡ ਗਏ 

2 ਬਾਗੀ ਸਿਖਰ ਦੁਪਹਿਰੇ ਪੂਨੇ  ਵਿਚ ਜਾਗੋਂ ਕੱਢ ਗਏ 

ਇੱਕੋ ਈ ਸਟੈਂਡ ਸਾਡਾ ਏਦਾਂ ਹੀ ਰਹੂ 


ਸਾਨੂੰ ਦਿਕਤ  ਨੀ ਕੋਈ ਜੇ ਕੋਈ ਖਾੜਕੂ ਕਾਹੂ 

ਅਸੀਂ ਕਰਾਂਗੇ proud ਜੇ ਕੋਈ ਖਾੜਕੂ ਕਾਹੂ 

ਸਾਨੂੰ ਦਿਕਤ ਨੀ ਕੋਈ 


ਇੱਜਤਾਂ ਸੀ ਮੌੜ ਲਿਆਉਂਦੇ ਓਦੋ ਇਹ ਬਾਗੀ ਠੀਕ ਸੀ 

ਵਿਕਦਾ ਚਮ ਟਕੇ ਟਕੇ ਨੂੰ ਗਜਨੀ ਦੀ ਮਾਰਕੀਟ ਸੀ 

ਪੰਡਿਤ ਕਸ਼ਮੀਰੀ ਆ ਗਏ ਮੁਗ਼ਲਾਂ ਦੇ ਮੂਹਰੇ ਹਾਰ ਕੇ  

9 ਵੇ ਗੁਰੂ ਬਾਗੀ ਹੋ ਗਏ ਪੰਡਿਤਾਂ ਲਈ ਸੀਸ ਵਾਰ ਕੇ 

ਮੌਕੇ ਦੀ ਗੋਵਰਮੈਂਟ ਨਾਲ ਕੋਈ ਵਿਰਲਾ ਖਊ  


ਸਾਨੂੰ ਦਿਕਤ  ਨੀ ਕੋਈ ਜੇ ਕੋਈ ਖਾੜਕੂ ਕਾਹੂ 

ਅਸੀਂ ਕਰਾਂਗੇ proud ਜੇ ਕੋਈ ਖਾੜਕੂ ਕਾਹੂ 

ਸਾਨੂੰ ਦਿਕਤ ਨੀ ਕੋਈ 


ਫਸਲਾ ਜੋ ਪਾਲੇ ਬਾਗੀ ਚੁੱਲੇ ਥੋਡੇ ਬਾਲੇ ਬਾਗੀ 

ਬੰਪਰ ਤੇ ਕੇਸ਼ਰੀ ਝੰਡੇ ਜੌਹਨ ਡੀਅਰ ਵਾਲੇ ਬਾਗੀ 

ਖਾਲਸਾ ਐਡ ਵੀ ਬਾਗੀ ਲੰਗਰ ਜੋ ਲਾਉਂਦੇ ਬਾਗੀ  

ਚੀਨੇ ਜੋ ਲਿਖਦੇ ਬਾਗੀ ਹੱਕ ਦੇ ਵਿੱਚ ਗਾਉਂਦੇ ਬਾਗੀ 

ਲੱਥਣਾ ਨੀ ਟੈਗ ਸਦਾ ਸਿਰ ਹੀ ਰਹੂ 


ਸਾਨੂੰ ਦਿਕਤ  ਨੀ ਕੋਈ ਜੇ ਕੋਈ ਖਾੜਕੂ ਕਾਹੂ 

ਅਸੀਂ ਕਰਾਂਗੇ proud ਜੇ ਕੋਈ ਖਾੜਕੂ ਕਾਹੂ 

ਸਾਨੂੰ ਦਿਕਤ ਨੀ ਕੋਈ 



Baagi Si Baba Nanak

Guru Gobind Sinh Si Baagi

Baagi Ho Banda Banya

Pehla Si Saad Baragi

Lambi A List Ni Delliye

Jamya Har Daur Ch Baagi

47 Vich Baagi Fer 84 Ch Baagi

Sadiyan Ragan Ch Vi Ta Ehna Da Lahu


Sanu Dikat Ni Koi Je Koi Khadku Kahu

Asi Karange Proud Je Koi Khadku Kahu

Sanu Dikat Ni Koi


Udham Singh Baagi Banya Gori Sarkar Velle

2 Jodhe Baagi Ho Gaye Papan Mutiyar Velle

Marlya Daaka Behda Ginni Book De Vich Chad Gaye

2 Baagi Sikhar Dupehre Pune Vich Jaggo Kadh  Gaye

Ikko E Stand Sada Eda Hi Rahu 


Sanu Dikat Ni Koi Je Koi Khadku Kahu

Asi Karange Proud Je Koi Khadku Kahu

Sanu Dikat Ni Koi


Ijtaan Si Mod Leaunde Odo Eh Baagi Theak Si

Vikda Cham Take Take Nu Gajni Di Market Si

Pandit Kashmiri A Gaye Mughlan De Muhre Har Ke

9 Ve Guru Baagi Ho Gaye Panditan Layi Sees Waar Ke

Mauke Di Goverment Naal Koi Verla Khau


Sanu Dikat Ni Koi Je Koi Khadku Kahu

Asi Karange Proud Je Koi Khadku Kahu

Sanu Dikat Ni Koi


Fasla Jo Paale Baagi Chulle Thode Bale Baagi

Bumper Te Keshri Jhande John Dere Wale Baagi

Khalsa Aid Vi Baagi Langar Jo Launde Baagi

Chine Jo Likhde Baagi Hak De Vich Gaunde Baagi

Lathnna Ni Tag Sada Sir Hi Lahu


Sanu Dikat Ni Koi Je Koi Khadku Kahu

Asi Karange Proud Je Koi Khadku Kahu

Sanu Dikat Ni Koi


1 comment:

Powered by Blogger.