Bajre Da Sitta | Rashmeet Kaur x Deep Kalsi x Ikka | Atul Khatri | Hit Song 2021

Bajre Da Sitta | Rashmeet Kaur x Deep Kalsi x Ikka | Atul Khatri | Hit Song 2021


Punjabi Songs Lyrics - Bajre Da Sitta | Rashmeet Kaur x Deep Kalsi x Ikka


Song - Bajre Da Sitta
Performed by - Rashmeet kaur, Deep Kalsi feat. Ikka
Music produced by - Deep Kalsi
Composed and Written by - Deep Kalsi & Rashmeet Kaur
Rap lyrics - Ikka
Featuring: Rashmeet Kaur, Deep Kalsi and Ikka
Directed & Edited by: Director Grim
Label - Sony Music India

ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਵੇ ਆੱਸਾ ਟੱਲੀ ਤੇ ਮਰੋੜਿਆ 
ਰੁਠਦਾ ਜਾਂਦਾ ਮਾਹੀਆ 
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ
ਵੇ ਆੱਸਾ ਟੱਲੀ ਤੇ ਮਰੋੜਿਆ 
ਰੁਠਦਾ ਜਾਂਦਾ ਮਹਿਯਾ
ਰੁਠਦਾ ਜਾਂਦਾ ਮਾਹੀਆ 
ਵੇ ਆੱਸਾ ਗਲੀ ਵਿਚੋਂ ਮੋੜਿਆ 
ਬਾਜਰੇ ਦਾ ਸਿੱਟਾ ਆ ਆ ਆ ਆ
ਵੇ ਗਲੀ ਵਿਚ ਖਡ਼ੇ ਵੀਰ ਮੇਰੇ ਐਦਾਂ ਗੇਡਾ ਨਾ ਤੂ ਕੱਟੀ
ਨਾ ਤੂ ਯਾਰ ਲੈਕੇ ਆਯੀ ਵੇ
ਵੇਖਣਾ ਤਾਂ ਤੈਨੂ ਮੈਂ ਵੀ ਚਾਹੁੰਦੀ ਸੀ
ਵੇ ਹੋ ਜਾਏ ਨਾ ਕੋਯੀ ਪੰਗਾ ਤਾਂ ਹੀ ਸੀਗੀ ਘਬਰਾਈ ਵੇ
ਯਾਰ ਲੈਕੇ ਆਯੀ ਵੇ ਸੀਗੀ ਘਬਰਾਈ ਵੇ
ਜਿੰਦ ਮੇਰੀ ਤੇਰੀ ਹੀ ਤੇ ਮਾਹੀਆ  ਵੇ
ਸਾਰਾ ਸਮਾਂ ਤੇਰੇ ਲਯੀ ਬਟੋਰਿਆ   
ਬਾਜਰੇ ਦਾ ਸਿੱਟਾ ਆ ਆ ਆ ਆ

ਯਾਰ ਬੇਲੀ ਨਾਲ ਸੀ ਬਥੇਰੇ ਤਾਂ ਵੀ ਛੱਡ ਸਾਰਿਆਂ ਨੂੰ 
ਮੈਂ ਤਾਂ ਤੇਰੀ ਗਲੀ ਆਯਾ ਵੇ
ਵੇਖਣੇ ਦਾ ਚਾਹ ਸੀਗਾ  ਤੋੜਿਆ ਵੇ 
ਗਲੀ ਵਿਚੋਂ ਮੋਡ ਮੈਨੂ ਬਡਾ ਤੜਪਾਇਆ ਵੇ
ਤੇਰੀ ਗਲੀ ਆਯਾ ਵੇ ਬਡਾ ਤੜਪਾਇਆ ਵੇ
ਹੋ ਇਸ਼ਕ਼ੇ ਦੀ ਪੀਡ ਬਡੀ ਲਗੀ
ਕਾਹਤੋਂ ਸੋਹਣੀਏ ਦੇ ਮੁਖ ਸਾਥੋਂ ਮੋੜਿਆ 

ਵੇ ਕਮ ਸੀਨ ਕਲੀ ਮੈਂ ਆਯਾ ਤੇਰੀ ਗਲੀ
ਡਿੱਗੀ ਮੇ ਗਨਡਾਸਾ N bag fully of money
ਨਿਗਾਹੇ ਤੁਝ ਪੇ ਖੜੀ ਕਾਲੀ ਗੱਡੀ ਨੀਚੇ ਖਡ਼ੀ
ਮੈਂ ਤੁਝੇ ਲੇਕੇ ਗਾਯਬ ਆ ਚੁਕੀ ਹੈ ਵੋ ਘੜੀ
Don’t worry ਦੇਖ ਲੂਂਗਾ ਕਿਤਨੇ ਤੇਰੇ ਵੀਰ ਹੈਂ
ਸਿਧਾ ਜੱਮੂ ਚੱਲਾ ਗੇ ਆਪਣੇ ਵ੍ਹਾ ਪੀਰ ਹੈਂ
Aa listen up ਤੇਰਾ ਯਾਰ ਬਡੀ ਟੇਢੀ ਖੀਰ ਹੈ
ਬੂਲਾ ਮਤ ਕਰ ਦਿੱਲੀ ਵਾਲੇ ਰਾਂਝੇ ਕਿ ਤੂ ਹੀਰ ਹੈ
ਗਿਣ ਗਿਣ ਗਿਣ ਹਰ ਦਿਨ ਐਸ਼ ਕਰੇਂਗੇ
ਜ਼ਿੰਦਗੀ ਕੇ ਸਾਰੇ ਮਜ਼ੇ ਸਾਥ cash ਕਰੇਂਗੇ
Ae yo ਤੂ ਜਾਨ ਹੈ
ਜ਼ਾਨ ਸੇ ਭੀ ਪਿਆਰੀ  ਜਾਨੇਮਨ
ਪੂਰੇ ਸਾਲ ਤੇਰਾ birthday bash ਕਰੇਂਗੇ

ਬਾਜ ਰੇ ਦਾ ਸਿੱਟਾ ਬਾਜ ਰੇ ਦਾ ਸਿੱਟਾ
ਵੇ ਆੱਸਾ ਟੱਲੀ ਤੇ ਮਰੋੜਿਆ 
ਰੁਠਦਾ ਜਾਂਦਾ ਮਾਹੀਆ 
ਰੁਠਦਾ ਜਾਂਦਾ ਮਾਹੀਆ 
ਵੇ ਆੱਸਾ ਗਲੀ ਵਿਚੋਂ ਮੋੜਿਆ 
ਬਾਜ ਰੇ ਦਾ ਸਿੱਟਾ ਆ ਆ ਆ ਆ

Rashmeet Kaur Rani
Deep Kalsi
Ikka in the house baby
Yeah yeah

No comments:

Powered by Blogger.