Ki Pta (Full Song) Arjan Dhillon | Yeah Proof | Latest Punjabi Songs 2021
Ki Pta (Full Song) Arjan Dhillon | Yeah Proof | Latest Punjabi Songs 2021
Punjabi Songs Lyrics - Ki Pta (Full Song) Arjan Dhillon | Yeah Proof
Singer/Lyrics/Composer - Arjan Dhillon
Music - Proof
Project - Gurpreet Khetla
Promotions - Gold Media
Label - Brown Studios
ਹਾਂ ਉੱਡਾ ਯਾਰੀਆਂ ਦੇ ਸਿਰ ਤੇ
ਹਾਂ ਉੱਡਾ ਯਾਰੀਆਂ ਦੇ ਸਿਰ ਤੇ
ਉੱਡਾ ਯਾਰੀਆਂ ਦੇ ਸਿਰ ਤੇ
ਮੈਂ ਵੈਰਾ ਨੂੰ ਕੀ ਪਤਾ
ਨਾਪਾ ਲੈਣਾ ਕੀਹਦੀ ਹਿਕ ਦਾ
ਫਾਇਰਾਂ ਨੂੰ ਕੀ ਪਤਾ
ਮਾਰ ਅੱਖ ਦੀ ਆ ਕਿੱਥੇ ਤੱਕ
ਪੈਰਾਂ ਨੂੰ ਕੀ ਪਤਾ
ਯਾਰ ਕਿੱਥੇ ਕਿੱਥੇ ਖੜੇ ਨਾਲ
ਗੈਰਾਂ ਨੂੰ ਕੀ ਪਤਾ
ਮਾਰ ਅੱਖ ਦੀ ਆ ਕਿੱਥੇ ਤੱਕ
ਪੈਰਾਂ ਨੂੰ ਕੀ ਪਤਾ
ਯਾਰ ਕਿੱਥੇ ਕਿੱਥੇ ਖੜੇ ਨਾਲ
ਗੈਰਾਂ ਨੂੰ ਕੀ ਪਤਾ
ਮਾੜੇ ਚੰਗੇ ਸਮੇ ਕੌਮਾਂ ਉੱਤੇ
ਆਉਂਦੇ ਰਹਿਣ ਗਏ ਬੀ
ਰਹਿਣ ਗਏ ਬੀ
ਹਨੇਰਿਆਂ ਦੇ ਮੂਹਰੇ ਦੀਵੇ ਹਿੱਕਾ
ਅੜਾਉਂਦੇ ਰਹਿਣ ਗਏ ਬੀ
ਰਹਿਣ ਗਏ ਬੀ
ਬਾਬੇ ਦੀ ਅਸੀਸ ਜਦੋ ਹੋਣੀ ਮੰਗੇ ਸੀਸ
ਕਦੇ ਵਟਦੇ ਨੀ ਚੀਸ ਅਸੀਂ ਨੀ
ਉਹ ਪਏ ਕਿਹਦਿਆਂ ਗਲਾਂ
ਇਹ ਟਾਇਰਾਂ ਨੂੰ ਕੀ ਪਤਾ
ਬਣੇ ਪੁਲਾਂ ਤੇ ਮੁਕਾਬਲੇ
ਇਹ ਨਹਿਰਾਂ ਨੂੰ ਕੀ ਪਤਾ
ਮਾਰ ਅੱਖ ਦੀ ਆ ਕਿੱਥੇ ਤੱਕ
ਪੈਰਾਂ ਨੂੰ ਕੀ ਪਤਾ
ਯਾਰ ਕਿੱਥੇ ਕਿੱਥੇ ਖੜੇ ਨਾਲ
ਗੈਰਾਂ ਨੂੰ ਕੀ ਪਤਾ
Yeah Proof!
Haan Udda Yaarian De Sirr Te
Haan Udda Yaarian De Sirr Te
Udda Yaarian De Sirr Te
Main Vaira Nu Ki Pta
Nappa Laina Kehdi Hiq Da Ae
Ae Fira Nu Ki Pta
Maar Aakh Di Ae Kithe Takk
Paira Nu Ki Pta
Yaar Kithe Kithe Khade Naal
Gaira Nu Ki Pta
Maar Aankh Di Ae Kithe Takk
Paira Nu Ki Pata
Yaar Kithe Kithe Khade Naal
Gaira Nu Ki Pata
Maade Changey Samay Koma Utte
Aunde Rehan Ge Bai
Rehan Ge Bai
Hanereya De Muhre Dive Hiq’an
Adaunde Rehan Ge Bai
Rehan Ge Bai
Babe Di Asees Jadon Honi Mange Seesh
Kade Watde Ni Chees Assi Ni
Oh Paye Kihde Aa Gallan Ch
Eh Tyra Nu Ki Pta
Bane Pula Te Muqable Aa
Nehran Nu Ki Pta
Maar Aakh Di Ae Kithe Takk
Paira Nu Ki Pta
Yaar Kithe Kithe Khade Naal
Gaira Nu Ki Pta
Nice song
ReplyDelete