Amrit Maan : Baapu (Official Video) Desi Crew | New Punjabi Songs 2021 | Latest Punjabi Songs 2021

Amrit Maan : Baapu (Official Video) Desi Crew | New Punjabi Songs 2021 | Latest Punjabi Songs 2021

Punjabi Songs Lyrics - Amrit Maan : Baapu | Desi Crew

Song : Baapu
Artist : Amrit Maan 
Lyrics : Amrit Maan
Music : Desi Crew
Master : Dense
Video By : Guri Bhandal
Label : Cocktail Music

ਸੁਰਗ ਦਾ ਝੂਟਾ ਲੈ ਕੇ ਵਾਪਿਸ ਆਉਣਾ ਮੈਂ 
ਸੁਰਗ ਦਾ ਝੂਟਾ ਲੈ ਕੇ ਵਾਪਿਸ ਆਉਣਾ ਮੈਂ 
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਬਾਪੂ ਕਰਾਉਣਾ ਮੈਂ 
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਬਾਪੂ ਕਰਾਉਣਾ ਮੈਂ 
ਤੇਰੇ ਹੁੰਦੇ ਟੇਢਾ ਟੇਢਾ ਜੱਟ ਨੂੰ ਕੌਣ ਝਾਕੂ 

ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 

ਜਨਤ ਤੇਰੇ ਪੈਰ ਦੀ ਹੋ ਮਿੱਟੀ ਹੋ ਗਈ ਐ 
ਜਨਤ ਤੇਰੇ ਪੈਰ ਦੀ ਹੋ ਮਿੱਟੀ ਹੋ ਗਈ ਐ 
ਮੇਰੇ ਫਿਕਰਾਂ ਵਿੱਚ ਤੇਰੀ ਦਾੜ੍ਹੀ ਚਿੱਟੀ ਹੋ ਗਈ ਐ 
ਤੇਰਾ ਪੁੱਤ ਤੇਰੇ ਅਹਿਸਾਨ ਨੂੰ ਦੱਸ ਦੇ ਕਿੰਝ ਮਾਪੂ 

ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 

ਤੇਰੇ ਮੁੜਕੇ ਵਿੱਚੋ ਖੁਸ਼ੀਆਂ ਦਾ ਗਰ ਸੇਕਿਆਂ ਮੈਂ 
ਤੇਰੇ ਮੁੜਕੇ ਵਿੱਚੋ ਖੁਸ਼ੀਆਂ ਦਾ ਗਰ ਸੇਕਿਆਂ ਮੈਂ 
ਤੈਥੋਂ ਚੋਰੀ ਤੇਰਾ ਕੁੜਤਾ ਪਾਕੇ ਵੇਖਿਆ ਮੈਂ 
ਸੱਚੀ ਤੇਰੇ ਬਾਜੋ ਸੁਨਾ ਸੁਨਾ ਜੱਗ ਜਾਪੂ 

ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 

ਇੱਕ ਚੀਜ ਹੀ  ਸਿੱਖ ਦਾ ਦੁਨੀਆਂ ਦਾਰੀ ਤੋਂ 
ਇੱਕ ਚੀਜ ਤਾਂ ਸਿੱਖ ਲਈ  ਦੁਨੀਆਂ ਦਾਰੀ ਤੋਂ 
ਕੋਈ ਚੀਜ ਨੀ ਵੱਡੀ ਪਿਓ ਪੁੱਤ ਦੀ ਯਾਰੀ 
ਰੱਬਾ ਖੋਂ ਲਵੀ ਨਾ ਖੁਸੀਆਂ ਦਾ ਤੂੰ ਬਣ ਡਾਕੂ 

ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਉਂਦਾ ਰਹਿ ਬਾਪੂ 

ਅਗਲੇ ਜਨਮ ਵੀ ਵਿੱਚ ਤੇਰਾ ਪੁੱਤ ਬਣਕੇ ਆਵਾ 
ਬੱਸ ਇਹੀ ਅਰਦਾਸ ਐ 
ਉਹ ਲੋਕੀ ਜਹਾਜਾਂ ਤੇ ਲੱਖ ਚੜ੍ਹ ਦੇ ਹੋਣਗੇ 
ਮੇਰੇ ਲਈ ਤੇਰੇ ਮੋਢੇ ਹੀ ਬਿਜਨੈਸ ਕਲਾਸ ਨੇ 

Swarg Da Jhootan Leke Vapas Auna Men
Swarg Da Jhootan Leke Vapas Auna Men
Teri Pagg Di Puni Bapu Jadon Karauna Men
Teri Pagg Di Puni Bapu Jadon Karauna Men
Tere Hunde Tedha Tedha Jatt Nu Kon Jhaku

Meri Umr Tenu Lag Jaave Jiyonda Reh Bapu
Meri Umr Tenu Lag Jaave Jiyonda Reh Bapu

Jannat Tere Per Di Mitti Ho Gai Ae
Jannat Tere Per Di Mitti Ho Gai Ae
Mere Fikran Vich Teri Darhi Chitti Ho Gai Ae
Tera Putt Tere Ehsaan Nu Das De Kinj Mapu

Meri Umr Tenu Lag Jaave Jiyonda Reh Bapu
Meri Umr Tenu Lag Jaave Jiyonda Reh Bapu

Tere Mudh Ke Vichon Khushiyan Da Gar Saikya Men
Tere Mudh Ke Vichon Khushiyan Da Gar Saikya Men

Taithon Chori Tera Kurta Pake Vekhya Men
Sachi Tere Baajo Suna Suna Jag Japu

Meri Umr Tenu Lag Jaave Jiyonda Reh Bapu
Meri Umr Tenu Lag Jaave Jiyonda Reh Bapu

Ik Cheej Hi Sikh Lyi Duniya Daari To
Ik Cheej Ta Sikh Lyi Duniya Daari To
Koi Cheej Ni Vaddi Pyo Putt Di Yaari To
Rabba Kho Lavi Na Khushiyan Da Tu Ban Daku

Meri Umr Tenu Lag Jaave Jiyonda Reh Bapu
Meri Umr Tenu Lag Jaave Jiyonda Reh Bapu

Agle Janam Vich Vi Tera Putt Banke Awa
Bus Ehi Ardaas Ae
Oh Lokk Jahaja Te Lakh Charh De Honge
Mere Lyi Tere Modhe Hi Business Class Ae

No comments:

Powered by Blogger.