Burberry (Official Video) Sidhu Moose Wala | Moosetape | The Kidd | Teji Sandhu

Burberry (Official Video) Sidhu Moose Wala | Moosetape | The Kidd | Teji Sandhu


Punjabi Songs Lyrics - Burberry | Sidhu Moose Wala

Song - Burberry
Singer/Lyrics/Composer - Sidhu Moose Wala
Music -The Kidd
Mix & Master - Dense
Promotions - Gold Media Entertainment 
Label - Sidhu Moose Wala


ਐ ਯੋ ਦਾ ਕਿੱਡ 

ਹੋ ਕਾਲੀ ਰੇਂਜ ਕਾਲੇ ਸ਼ੀਸ਼ੇ ਆ 
ਨਿਸ਼ਾਨੀ ਜੱਟ ਦੀ 
ਕਾਲੀ ਐ ਸਿਆਹੀ ਕਾਲੇ ਗੀਤ ਲਿਖਦਾ 
ਲੋਕਾਂ ਵਾਂਗੂ ਨਾ ਵੇਚੇ ਜ਼ਮੀਰਾਂ ਅਲ੍ਹੜੇ 
ਛੋਟੀ ਉਮਰ ਚ ਗੱਬਰੂ ਦਾ ਨਾ ਵਿਕਦਾ 

ਉਹ ਸਿੱਧੂ ਮੂਸੇ ਵਾਲਾ ਹੋਰ ਸ਼ੇਹ ਮਿੱਠੀਏ 
ਬਾਜ਼ ਕਿਥੇ ਬੇੜੀਆਂ ਚ ਬੋਊਂਡ ਹੁੰਦੇ ਨੇ 
ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ 
ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ 

ਉਹ ਦਿਲ  ਛਾਤੀ ਚ ਦਲੇਰ ਲਲਕਾਰੇ ਮਾਰਦਾ 
ਸਟੀਲ ਸ਼ੀਟਾਂ ਨਾਲ ਜਿਹਨੂੰ ਮਸਾਂ ਕੱਜਦਾ 
ਗੱਲ ਚ ਲੋਕਟ ਉਸ ਮਾਣਮੱਤੀ ਦਾ 
ਹੋ ਦੁਨੀਆਂ ਦੇ ਉੱਤੇ ਜਿਹਦਾ ਪੋਤਾ ਵੱਜਦਾ 

ਓਹ ਮਰਦ ਦੇ ਮੱਥੇ ਉੱਤੇ ਮੌਤ ਖੂਨੀ ਐ 
ਹੋ ਲੋਕਾਂ ਦੇ ਤਾ ਡਾਲਰ ਤੇ ਪੌਂਡ ਹੁੰਦੇ ਨੇ 

ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ 
ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ

ਓਹ ਖੱਬੇ ਹੱਥ ਤੇ ਡੌਨ ਰੋਲੀ ਮਿਠੀਏ 
ਸੱਜੀ ਬਾਂਹ ਤੇ ਟੈਟੂ ਹੱਥੀਂ ਪਾਇਆ ਕੜਾ ਸੋਹਣੀਏ 
ਡੱਬ ਨਾਲ ਬੰਨਿਆ ਐ ਕਾਲ ਜੱਟ ਦੇ 
ਖਾ ਜੇ ਜਿਹੜਾ ਬੰਦਾ ਖੜਾ ਖੜਾ ਸੋਹਣੀਏ 

ਹੋ ਲੋਕਾਂ ਸਾਮ੍ਹਣੇ ਲਾਉਂਦੇ ਜਿਹੜੇ ਨੇ ਉਡਾਰੀਆਂ 
ਇਹਦੇ ਮੂਹਰੇ underground ਹੁੰਦੇ ਨੇ 

ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ 
ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ

ਓਹ ਪਿੰਡੇ ਉੱਤੇ ਬਾਣੇ ਇੰਝ ਕਾਲੇ ਰੰਗ ਦੇ 
ਜੋ ਜਿੰਦਗੀ ਐ  ਕਿਸੇ ਦੀ ਮਕਾਨ ਸੋਹਣੀਏ 
ਪੈਰਾਂ ਚ ਪਾਇਰ ਨਾਈਕੀ ਏਅਰ ਫੋਰਸ ਦੇ 
ਜਿੰਨਾ ਥੱਲੇ ਸਾਰਾ ਐ ਜਹਾਨ ਗੋਰੀਏ 

ਜਾਂਦੇ ਫੈਸ਼ਨ ਤੋਂ ਡਰ ਐ ਟਰੇਂਡ ਆਂ ਵਿੱਚ ਨੀ 
ਤਾਹੀਓਂ ਦੇਖ ਲੋਕ ਸਾਨੂੰ ਚਕਾ ਚੌਂਦ ਹੁੰਦੇ ਨੇ 

ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ 
ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ

ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ 
ਸਿਰ ਉੱਤੇ ਹੁੰਦਾ ਆ ਕੱਫਨ ਜੱਟ ਦੇ 
ਬਰਬੇਰੀ ਆਲੇ ਬੈਗ ਵਿੱਚ ਰੌਂਦ ਹੁੰਦੇ ਨੇ
ਐ ਐ ਐ ਐ। ...




Ae Yo The Kidd!

Ho Kaali Range Kaale Sheeshe Aa
Nishani Jatt Di
Kaali Aa Siyahi Kaale Geet Likhda
Lokan Vangu Veche Na Zameeran Alhade
Chhoti Umar Ch Gabbru Da Naa Vikda

Oh Sidhu Moose Wala Hor Sheh Mithiye
Baaz Kithe Bediyan Ch Bound Hunde Ne

Sirr Utte Hunda Aa Kafan Jatt De
Burberry Aale Bag Vich Round Hunde Ne
Sirr Utte Hunda Aa Kafan Jatt De
Burberry Aale Bag Vich Round Hunde Ne

Oh Dil Chhati Ch Daler Lalkaare Maarda
Steel Sheeta Naal Jihnu Massa Kajjda
Gall Ch Locket Usman Matti Da
Ho Duniya De Utte Jihda Potta Vajjda

Oh Mard De Matthe Utte Maut Khooni Ae
Ho Lokan De Taan Dollar Te Pound Hunde Ne

Sirr Utte Hunda Aa Kafan Jatt De
Burberry Aale Bag Vich Round Hunde Ne
Sirr Utte Hunda Aa Kafan Jatt De
Burberry Aale Bag Vich Round Hunde Ne

Oh Khabbe Hath Te Down Rolie Mithiye
Sajji Baanh Te Tattoo Hatthi Paya Kada Sohniye
Dabb Naal Banneya Ae Kaal Jatt De
Kha Jaye Jehda Banda Khada Khada Sohniye

Ho Lokan Saame Launde Jehde Ne Udariyan
Ehde Muhre Underground Hunde Ne

Sirr Utte Hunda Aa Kafan Jatt De
Burberry Aale Bag Vich Round Hunde Ne
Sirr Utte Hunda Aa Kafan Jatt De
Burberry Aale Bag Vich Round Hunde Ne

Oh Pinde Utte Baane Injh Kaale Rang De
Jo Zindagi Ae Kise Di Makaan Sohniye
Pairan Ch Pair Nike Air Force Te
Jinna Thalle Saara Ae Jahaan Goriye

Jaande Fashion Ton Dar Aa Trend’an Vich Ni
Taahio Dekh Lok Saanu Chaka Chaundh Hunde Ne

Sirr Utte Hunda Aa Kafan Jatt De
Burberry Aale Bag Vich Round Hunde Ne
Sirr Utte Hunda Aa Kafan Jatt De
Burberry Aale Bag Vich

Sirr Utte Hunda Aa Kafan Jatt De
Burberry Aale Bag Vich Round Hunde Ne
Sirr Utte Hunda Aa Kafan Jatt De
Burberry Aale Bag Vich Round Hunde Ne
Aye Ae Ae..

Raajneeti Beshak Saanu Kardan
Par Ladna Assi Bahut Changi Tarah Jaande Aa

A Lie For A Lie
A Truth For A Truth..



No comments:

Powered by Blogger.