Ishq | Garry Sandhu ft Shipra Goyal & Myles Castello | Ikky | Fresh Media Records
Ishq | Garry Sandhu ft Shipra Goyal & Myles Castello | Ikky | Fresh Media Records
Punjabi Songs Lyrics - Ishq | Garry Sandhu ft Shipra Goyal & Myles Castello
Song - Ishq
Singer - Garry Sandhu ft. Shipra Goyal / Myles Castello
Lyrics - Garry Sandhu / Myles Castello
Music - Ikwinder Singh ( Ikky )
Video - Sukh Sanghera
Dop - Sam Malhi
Production - 10+1 uk Mandeep Hundal
Label - Fresh Media Records
ਤੇਰਿਆਂ ਖਿਆਲਾਂ ਵਿੱਚ mind ਰਹਿੰਦਾ ਸਾਰਾ ਦਿਨ
ਤੇਰਿਆਂ ਖਿਆਲਾਂ ਵਿੱਚ mind ਰਹਿੰਦਾ ਸਾਰਾ ਦਿਨ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਅੱਲਾਹ ਦੀ ਖੁਦਾਈ ਜੈਸਾ ਮੈਨੂੰ ਮੇਰਾ ਯਾਰ ਐ
ਦੁਨੀਆਂ ਨੂੰ ਦੱਸ ਦੇਣਾ ਓਹਦੇ ਨਾਲ ਪਿਆਰ ਐ
ਅੱਲਾਹ ਦੀ ਖੁਦਾਈ ਜੈਸਾ ਮੈਨੂੰ ਮੇਰਾ ਯਾਰ ਐ
ਦੁਨੀਆਂ ਨੂੰ ਦੱਸ ਦੇਣਾ ਓਹਦੇ ਨਾਲ ਪਿਆਰ ਐ
ਬੱਸ ਦਾ ਓਹ ਮੇਰੇ ਸਾਹਵੇਂ
ਜੱਚਦਾ ਓਹ ਮੇਰੇ ਰਾਹਵੇ
ਮੌਲਾ ਮੇਰੇ ਕੀਤਾ ਤੂੰ ਕਮਾਲ ਐ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਤੇਰਿਆਂ ਖਿਆਲਾਂ ਵਿੱਚ mind ਰਹਿੰਦਾ ਸਾਰਾ ਦਿਨ
ਤੇਰਿਆਂ ਖਿਆਲਾਂ ਵਿੱਚ mind ਰਹਿੰਦਾ ਸਾਰਾ ਦਿਨ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਗੂਹੜੀਆਂ ਮੁਹੱਬਤਾਂ ਦਾ ਕੀਤਾ ਇਕਰਾਰ ਐ
ਤਨ ਮਨ ਮੇਰੇ ਦਾ ਓਹੀ ਹਕਦਾਰ ਐ
ਗੂਹੜੀਆਂ ਮੁਹੱਬਤਾਂ ਦਾ ਕੀਤਾ ਇਕਰਾਰ ਐ
ਤਨ ਮਨ ਮੇਰੇ ਦਾ ਓਹੀ ਹਕਦਾਰ ਐ
ਸਾਗਰਾਂ ਚ ਜਿਵੇ ਛੱਲਾ
ਸਾਗਰਾਂ ਚ ਜਿਵੇ ਛੱਲਾ
ਦਿਲ ਹੋਇਆ ਓਵੇਂ ਝੱਲਾ
ਅਸਾਂ ਬਾਰੇ ਤੇਰਾ ਕੀ ਖਿਆਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਤੁਸਾਂ ਖਿਆਲਾਂ ਵਿੱਚ mind ਰਹਿੰਦਾ ਸਾਰਾ ਦਿਨ
ਤੁਸਾਂ ਖਿਆਲਾਂ ਵਿੱਚ mind ਰਹਿੰਦਾ ਸਾਰਾ ਦਿਨ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
ਵੇ ਰਾਂਝਿਆ ਇਸ਼ਕ ਚ ਹੋਏ ਬੁਰੇ ਹਾਲ
ਨੀ ਹੀਰੇ ਸਾਡੇ ਇਸ਼ਕ ਚ ਹੋਏ ਬੁਰੇ ਹਾਲ
Teriyan Khayalan Vich Mind Rehnda Sara Din
Teriyan Khayalan Vich Mind Rehnda Sara Din
Ishq Ch Hoye Bure Haal
Ni Heere Sade Ishq Ch Hoye Bure Haal
Ishq Ch Hoye Bure Haal
Ni Ve Ranjhya Sade Ishq Ch Hoye Bure Haal
Allah Di Khudayi Jessa Mainu Mera Yaar Ae
Duniya Nu Das Dena Ohde Naal Pyar Ae X (2)
Bus Da Oh Mere Sahve
Jachda Oh Mere Rahve
Maulla Mere Kita Tu Kamaal
Ni Heere Sade Ishq Ch Hoye Bure Haal
Teriyan Khayalan Vich Mind Rehnda Sara Din Sadda
Teriyan Khayalan Vich Mind Rehnda Sara Din Sadda
Ishq Ch Hoye Bure Haal
Ni Heere Sade Ishq Ch Hoye Bure Haal
Ishq Ch Hoye Bure Haal
Ni Ve Ranjhya Sade Ishq Ch Hoye Bure Haal
English Rap......
Goohdiyan Mohabbtan Da Kitta Ikrar ae
Tan Man Mere Da Ohi Haqdaar ae X (2)
Saagran Ch Jive Chhalla
Saagran Ch Jive Chhalla
Dil Hoya Ohve Jhalla
Asa Baare Tera Ki Khayal
Ni Heere Sade Ishq Ch Hoye Bure Haal
Ishq Ch Hoye Bure Haal
Tusa De Khayalan Vich Mind Rehnda Sara Din
Tusa De Khayalan Vich Mind Rehnda Sara Din
Ishq Ch Hoye Bure Haal
Ni Heere Sade Ishq Ch Hoye Bure Haal
Ishq Ch Hoye Bure Haal
Ve Ranjhya Sade Ishq Ch Hoye Bure Haal
Ishq Ch Hoye Bure Haal
Ni Heere Sade Ishq Ch Hoye Bure Haal
Ishq Ch Hoye Bure Haal
No comments: