Jodi (Full Video) Malayi Wargi | Sajjan Adeeb | Desi Crew | New Punjabi Songs | Latest Punjabi Songs

Jodi (Full Video) Malayi Wargi | Sajjan Adeeb | Desi Crew | New Punjabi Songs | Latest Punjabi Songs


Punjabi Songs Lyrics - Jodi | Malayi Wargi | Sajjan Adeeb | Desi Crew

Song - Jodi
Singer and Composer - Sajjan Adeeb
Female Lead - Rumman Ahmed
Music - Desi Crew
Lyrics - Chann Angrez
Director - Bhindder Burj
DOP - Sukh Kamboj
Video - Burj Shah Group
LAbel - Leaf Records


2 3 ਤਾਂ ਸ਼ੌਂਕ ਨੇ ਚੰਦਰੇ 
ਨਖਰੇ ਨਾ ਭਾਰੀ ਮੁੰਡਿਆਂ 
ਚੋਬਰ ਤਾਂ ਵਾਹ ਵਾਹ ਕਰਦੇ 
ਜੋ ਚਿੱਤਰਕਾਰੀ ਮੁੰਡਿਆਂ 

ਲੈਕੇ ਮੇਰੇ ਸਿਰ ਤੇ ਧਰਦੇ 
ਸੱਜਰੀ ਫੁਲਕਾਰੀ ਮੁੰਡਿਆਂ 
ਸਿੱਧੀ ਨਹੀਓ ਪੱਲੇ ਪੈਣੀ ਸੋਹਣਿਆਂ 
ਵੇ ਮੈਂ ਉਰਦੂ ਲਿਖਾਈ ਵਰਗੀ 

ਹਾਏ ਵੇ ਪਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 
ਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 

ਦਿਲਾਂ ਵਿੱਚ ਖੁਬਦਾ ਜੋ ਕੰਧ ਵਿੱਚ ਕਿੱਲ ਵੇ 
ਅਲ੍ਹੜਾ ਵੀ ਫੜ ਫੜ ਬਹਿੰਦੀਆਂ ਨੇ ਦਿਲ ਵੇ 
ਤੇਰੇ ਪਿੱਛੇ ਘੁੰਮਦੀ ਮੈਂ ਬਹਿੰਦੀ ਨਹੀਓ ਟਿੱਕ ਕੇ 
ਤੈਨੂੰ ਜੱਟਾ ਤੱਕ ਕੇ ਮੈਂ ਹੋ ਜਾਵਾਂ ਸਟਿੱਲ ਵੇ 
ਬੁੱਕਲ ਮੇਰੀ ਤਾਂ ਲੱਗੂ ਸੋਹਣਿਆਂ 
ਨਵੇਂ ਸੂਟ ਦੀ ਸਵਾਈ ਵਰਗੀ  

ਹਾਏ ਵੇ ਪਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 
ਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 

ਲੁੱਟ ਕੇ ਮੈਂ ਦੁਨੀਆਂ ਆ ਗਈ 
ਵਜਦਾ ਨੀ ਤੇਰੇ ਤੇ ਡਾਕਾ 
ਤੇਰਾ ਦਿਲ ਕੈਦ ਕਰਨ ਨੂੰ 
ਲਾਉਂਦੀ ਐ  ਜੱਟੀ ਨਾਕਾ 
ਤੈਨੂੰ ਮੈਂ ਪੂਰੀ ਮਿਲ ਜੂ 
ਲੋਕਾਂ ਨੂੰ ਕੱਲਾ ਝਾਕਾ 
ਹੋਰ ਦੱਸ ਕਿਹੜੀ ਹੂਰ  ਭਾਲਦਾ 
ਵੇ ਮੈਂ ਪਰੀਆਂ ਦੀ ਦਾਈ ਵਰਗੀ 

ਹਾਏ ਵੇ ਪਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 
ਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 

ਜੋੜੀ ਜਚੀ ਜਚੀ ਲੱਗੂ 
ਨਾਲ ਖੜ ਕੇ ਤਾਂ ਵੇਖ ਲੈ 
ਸ਼ਾਇਰੀ ਜਿਹੀ ਲੱਗੂ 
ਕੈਰਾ ਪੜ੍ਹ ਕੇ ਤਾਂ ਵੇਖ ਲੈ 

ਛੱਲਾ ਛੱਡ ਜੱਟਾ ਜਾਨ ਕੱਢ ਕੇ ਫੜਾ ਦੂੰਗੀ 
ਪੂਰੇ ਹੱਕ ਨਾਲ ਗੁੱਟ ਫੜ ਕੇ ਤਾਂ ਵੇਖ ਲੈ 
ਚੰਨ ਅੰਗਰੇਜ਼ ਵੇਖ ਬੋਲ ਕੇ 
ਵੇ ਮੈਂ ਮਿੱਠੀ ਮਿਠਾਈ ਵਰਗੀ 

ਹਾਏ ਵੇ ਪਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 
ਹਿਲੀ ਉੰਗਲ ਦੇ ਨਾਲ ਚੱਕਲੇ 
ਵੇ ਮੈਂ ਦੁੱਧ ਤੇ ਮਿਲਾਈ ਵਰਗੀ 



Desi Crew, Desi Crew..

2 – 3 Taan Shaunk Ne Chandre
Nakhre Na Bhari Mundeya
Chobbar Tak Waah Waah Karde
Jo Chitrkaari Mundeya

Laike Mere Sirr Te Dharde
Sajjri Phulkaari Mundeya
Sidhi Nahion Palle Paini Sohneya
Ve Main Urdu Likhayi Wargi

Haaye Ve Pehli Ungal De Naal Chakle
Ve Main Doodh Te Malayi Wargi
Pehli Ungal De Naal Chakle
Ve Main Doodh Te Malayi Wargi

Dil’an Vich Khubbda Jo Kandh Vich Kil Ve
Alhada Vi Fadd Fadd Behndi Aa Ne Dil Ve
Tere Piche Ghummdi Main Behndi Nahion Tikk Ke
Tainu Jatta Takk Ke Main Ho Jawan Still Ve

Bukkal Meri Taan Laggu Sohneya
Nawe Suit Di Siwayi Wargi

Haaye Ve Pehli Ungal De Naal Chakle
Ve Main Doodh Te Malayi Wargi
Pehli Ungal De Naal Chakle
Ve Main Doodh Te Malayi Wargi

Lutt Ke Main Duniya Aa Gayi
Wajda Ni Tere Te Daaka
Tera Dil Kaid Karan Nu
Laundi Ae Jatti Naaka

Tainu Main Poori Mil Ju
Lok’an Nu Kalla Jhaka
Hor Dass Kehdi Hoor Bhaldae
Ve Main Pariya Di Daayi Wargi

Haaye Ve Pehli Ungal De Naal Chakle
Ve Main Doodh Te Malayi Wargi
Pehli Ungal De Naal Chakle
Ve Main Doodh Te Malayi Wargi

Jodi Jachi Jachi Laggu
Naal Khadd Ke Taan Vekh Le
Shayari Jehi Laggu
Kaira Padh Ke Taan Vekh Le

Challa Chadd Jatta Jaan Kadh Ke Fada Doongi
Poore Hakk Naal Gutt Fadd Ke Taan Vekh Le
Chann Angrez Vekh Bol Ke
Ve Main Mithi Mithai Wargi

Haaye Ve Pehli Ungal De Naal Chakle
Ve Main Doodh Te Malayi Wargi
Pehli Ungal De Naal Chakle
Ve Main Doodh Te Malayi Wargi



No comments:

Powered by Blogger.