Nikle Currant Song | Jassi Gill | Neha Kakkar | Jaani
Official Video: Nikle Currant Song | Jassi Gill | Neha Kakkar | Sukh-E Muzical Doctorz | Jaani
Punjabi Song Lyrics - Nikle Currant Song | Jassi Gill | Neha Kakkar | Jaani
ਐਸਾ ਹੈ ਕੈਸਾ ਯੇ ਪਿਆਰ ਤੇਰਾ
ਨਿਕਲੇ current ਤੇਰੇ ਯਾਰ ਚੋਂ
ਛੋੜ ਦੇ ਛੋੜ ਨਾ ਪੀਛਾ ਮੇਰਾ
ਨਿਕਲੇ current ਤੇਰੇ ਯਾਰ ਚੋਂ
ਓ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ ਜੱਸੀ ਗਿੱਲ ਨੂੰ
ਜਾਣਦੀ ਆਂ, ਜਾਣਦੀ ਮੈਂ ਵੱਡੇ ਜੱਸੀ ਗਿੱਲ ਨੂੰ
ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ Jassie..
ਮੈਂ ਦੱਸ ਕੀ ਐ ਲੈਣਾ, ਸੋਹਣਿਆ
ਤੇਰੇ Fans ਦੀ ਲੰਮੀ ਜਿਹੀ ਕਤਾਰ ਤੋਂ?
ਓ, ਤੱਕ-ਤੱਕ ਤੈਨੂੰ, ਗੋਰੀਏ Ha
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨਿਕਲੇ current ਤੇਰੇ ਯਾਰ ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ
ਸੋਹਣਿਆ, black ਤੇਰੀ ਕਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ ਜੱਸੀ ਗਿੱਲ ਨੂੰ
Muzical Doctorz
ਜਾਣਦੀ ਆਂ ਜਾਣਦੀ ਮੈਂ ਵੱਡੇ ਜੱਸੀ ਗਿੱਲ ਨੂੰ ਓਏ, ਓਏ
ਜਾਣਦੀ ਆਂ ਜਾਣਦੀ ਮੈਂ ਵੱਡੇ ਜੱਸੀ ਗਿੱਲ ਨੂੰ ਓਏ, ਓਏ
ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ
ਗੱਡੀ ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ ਗੋਰੀਏ
ਮੈਂ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ
ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ ਤੇ ਪੰਜਾਬ ਚੱਕੀ ਫਿਰਦਾ
ਵੇ ਕੁੜੀਆਂ ਦੇ ਕੋਕੇ ਮਿਲਦੇ
ਟੁੱਟ-ਪੈਣਿਆ ਵੇ ਤੇਰੀ Jaguar ਚੋਂ
ਟੁੱਟ-ਪੈਣਿਆ ਵੇ ਤੇਰੀ Jaguar ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ
ਸੋਹਣਿਆ, black ਤੇਰੀ ਕਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਚਲ ਹਟ
ਨਿਕਲੇ current ਤੇਰੇ ਯਾਰ
ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ
ਜਾਣਦੀ ਮੈਂ ਯਾਰ ਤੇਰਾ, Jaani
ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ
ਗਾਣੇ ਲਿਖਦਾ ਐ ਯਾਰ ਮੇਰਾ, Jaani
ਜਿਹਦੇ ਤੋਂ ਲਿਖਾਂ ਕੇ ਮੈਨੂੰ ਸ਼ੇਰ ਭੇਜਦੈ
ਜਾਣਦੀ ਮੈਂ ਯਾਰ ਤੇਰਾ, Jaani
ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ
ਗਾਣੇ ਲਿਖਦਾ ਐ ਯਾਰ ਮੇਰਾ, Jaani
ਮੈਂ ਵੀ Neha Kakkar ਵੇ
ਬੜੀ ਦੂਰ ਆਂ ਵੇ Jassie ਤੇਰੀ ਮਾਰ ਤੋਂ
ਬੜੀ ਦੂਰ ਆਂ ਵੇ Jassie ਤੇਰੀ ਮਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
ਨਿਕਲੇ current ਤੇਰੇ ਯਾਰ ਚੋਂ
ਤੱਕ-ਤੱਕ ਤੈਨੂੰ, ਸੋਹਣਿਆ
ਨਿਕਲੇ current ਮੁਟਿਆਰ ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਐਸਾ ਹੈ ਕੈਸਾ ਯੇ ਪਿਆਰ ਤੇਰਾ
ਨਿਕਲੇ current ਤੇਰੇ ਯਾਰ ਚੋਂ
ਛੋੜ ਦੇ ਛੋੜ ਨਾ ਪੀਛਾ ਮੇਰਾ
ਨਿਕਲੇ current ਤੇਰੇ ਯਾਰ ਚੋਂ
ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ Jassi
No comments: