Sorry Song - Neha Kakkar & Maninder Buttar | Babbu | MixSingh

Sorry Song - Neha Kakkar & Maninder Buttar | Babbu | MixSingh | Latest Punjabi Song 2019




Punjabi Songs Lyrics - Sorry Song - Neha Kakkar & Maninder Buttar | Babbu | MixSingh 

ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ
ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ
ਹੋਰ ਸੋਹਣਾ ਲੱਗਨੈ

ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਤੇਰੇ ਲਿਏ ਹੋ ਮੰਗ ਲੈਣਾ
ਤੇਰੇ ਲਿਏ ਹੋ ਮੰਗ ਲੈਣਾ
ਬਾਬਾ ਚੜ੍ਹਦੀ ਕਲਾ ਕਰੇ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ, ਹਾਏ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ

ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਮੰਨ ਜਾ ਨਾ ਹੁਣ ਚੱਲ, ਸੋਹਣਿਆ
ਮੰਨ ਜਾ ਨਾ ਹੁਣ ਚੱਲ, ਸੋਹਣਿਆ
ਵੇ ਮੈਂ ਆਕੜ ਸਹਿਨੀ ਆਂ

ਫੋਨ  ਤਾਂ ਚੱਕ ਲੈ ਮੇਰਾ, ਮੈਂ "Sorry"
ਫੋਨ  ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ
ਫੋਨ  ਤਾਂ ਚੱਕ ਲੈ ਮੇਰਾ, ਮੈਂ "Sorry"
MixSingh in the house

ਜਿੰਨਾ ਤੈਨੂੰ ਮੈਂ ਚਾਹੁੰਦੀ, ਕੋਈ ਚਾਹਵੇ ਨਾ
ਇੱਕ ਵਾਰੀ ਜਿਹਨੂੰ ਛੱਡਤਾ, ਯਾਰ ਬੁਲਾਵੇ ਨਾ
ਰੁੱਕ ਜਾ video call ਤਾਂ ਚੱਕ ਲੈ
ਆਖਿਰੀ ਵਾਰੀ ਮੈਨੂੰ ਤੱਕ ਲੈ
Jacket'an ਮੇਰੀਆਂ ਤੂੰ ਹੀ ਰੱਖ ਲੈ
Jacket'an ਮੇਰੀਆਂ ਤੂੰ ਹੀ ਰੱਖ ਲੈ
ਦਿਲ ਨਾ ਉਹਦਾ ਗਿਲਾ ਕਰੇ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ, ਹਾਏ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ

ਨਾ ਤੂੰ ਕਰੀਂ, ਨਾ ਮੈਂ ਕਰਨਾ ਹੁਣ ਫੋਨ  ਤੈਨੂੰ
ਗੁੱਸਾ ਨਾ ਕਰ, baby, ਹੁਣ ਹੀ ਮਿਲ ਮੈਨੂੰ
ਘਰੋਂ ਬਾਹਰ ਆ, ਆਉਨੀ ਆਂ ਮੈਂ
ਮੰਨ ਜਾ ਫ਼ੁੱਲ ਲਿਆਉਨੀ ਆਂ ਮੈਂ
ਬੱਬੂ , ਤੈਨੂੰ ਚਾਹੁੰਨੀ ਆਂ ਮੈਂ
ਬੱਬੂ , ਤੈਨੂੰ ਚਾਹੁੰਨੀ ਆਂ ਮੈਂ
ਆ ਲੈ ਸੌਂਹ ਖਾ ਲੈਨੀ ਆਂ
ਸੁਨ, ਫੋਨ ਤਾਂ ਚੱਕ ਲੈ ਮੇਰਾ, ਮੈਂ "Sorry"
ਫੋਨ ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
ਫੋਨ ਤਾਂ ਚੱਕ ਲੈ ਮੇਰਾ, ਮੈਂ "Sorry"
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਫੋਨ ਤਾਂ ਚੱਕ ਲੈ ਮੇਰਾ, ਮੈਂ "Sorry"
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਫੋਨ ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ

No comments:

Powered by Blogger.